You are on page 1of 1

 

Ram Kavach

ਗਡ ਮਹਲਾ ੫ ॥ 

ਜਾ ਕਉ ਰਾਖੈ ਰਾਖਣਹਾਰੁ ॥ਿਤਸ ਕਾ ਅੰ ਗੁ ਕਰੇ ਿਨਰੰ ਕਾਰੁ ॥੧॥ ਰਹਾਉ ॥ 

ਮਾਤ ਗਰਭ ਮਿਹ ਅਗਿਨ ਨ ਜੋਹ ੈ ॥ ਕਾਮੁ ਕ੍ਰੋਧੁ ਲੋ ਭੁ ਮੋਹ ੁ ਨ ਪੋਹ ੈ ॥ 

ਸਾਧਸੰ ਿਗ ਜਪੈ ਿਨਰੰ ਕਾਰੁ ॥ ਿਨੰਦਕ ਕੈ ਮੁਿਹ ਲਾਗੈ ਛਾਰੁ ॥੧॥ 

ਰਾਮ ਕਵਚੁ ਦਾਸ ਕਾ ਸੰ ਨਾਹੁ ॥ ਦੂਤ ਦੁਸਟ ਿਤਸੁ ਪੋਹਤ ਨਾਿਹ ॥ 

ਜੋ ਜੋ ਗਰਬੁ ਕਰੇ ਸੋ ਜਾਇ ॥ ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥ 

ਜੋ ਜੋ ਸਰਿਣ ਪਇਆ ਹਿਰ ਰਾਇ ॥ ਸੋ ਦਾਸੁ ਰਿਖਆ ਅਪਣੈ ਕੰ ਿਠ ਲਾਇ ॥ 

ਜੇ ਕੋ ਬਹੁਤੁ ਕਰੇ ਅਹੰ ਕਾਰੁ ॥ ਓਹੁ ਿਖਨ ਮਿਹ ਰੁਲਤਾ ਖਾਕੂ ਨਾਿਲ ॥੩॥ 

ਹੈ ਭੀ ਸਾਚਾ ਹੋਵਣਹਾਰੁ ॥ ਸਦਾ ਸਦਾ ਜਾਈ ਬਿਲਹਾਰ ॥ 

ਅਪਣੇ ਦਾਸ ਰਖੇ ਿਕਰਪਾ ਧਾਿਰ ॥ ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥ 

    Ajingya 

You might also like